ਵਾਟਰਪਰੂਫ ਪਲਾਈਵੁੱਡ ਦੇ ਫਾਇਦੇ ਤੇ ਅਣਗਿਣਤ ਤੇ ਹਨ ਹੀ, ਖਰੀਦਣ ਤੋਂ ਪਹਿਲਾਂ ਵਾਟਰ ਪਰੂਫ ਪਲਾਈਵੁੱਡ ਬਾਰੇ ਹੋਰ ਜਾਣਕਾਰੀ ਲੈਣਾ ਵੀ ਜਰੂਰੀ ਹੈ। ਇਹ ਬਲੌਗ ਤੁਹਾਨੂੰ BWP ਪਲਾਈਵੁੱਡ ਬਾਰੇ ਸਾਰੀ ਜਾਣਕਾਰੀ ਅਤੇ ਇਸਦੀ ਵਰਤੋਂ ਬਾਰੇ ਦਸੇਗਾ।
ਏਸ ਲਈ, ਚਸ਼ਮਾ ਪਾਓ ਤੇ ਪੜ੍ਹਨਾ ਸ਼ੁਰੂ ਕਰੋ।
BWP ਜਾਂ ਉਬਲਦੀ ਵਾਟਰ ਪਰੂਫ ਪਲਾਈਵੁੱਡ ਪੂਰੀ ਤਰ੍ਹਾਂ ਵਾਟਰ ਪਰੂਫ ਪਲਾਈਵੁੱਡ ਹੈ। BWP ਪਲਾਈਵੁੱਡ ਨੂੰ ਪਾਣੀ ਦੀ ਮਾਰ ਨਾਲ ਕੋਈ ਫ਼ਰਕ ਨਈ ਪੈਂਦਾ। ਇਸਨੂੰ ਮਰੀਨ grade ਪਲਾਈਵੁੱਡ ਵੀ ਕਿਹਾ ਜਾਂਦਾ ਹੈ। ਇਸਦੇ ਨਮੀ ਤੋਂ ਬਚਾਅ ਕਰਨ ਦੀ ਸ਼ਮਤਾ ਕਰਕੇ BWP ਪਲਾਈਵੁੱਡ ਸਾਰਿਆਂ ਨਾਲੋਂ ਵੱਧ ਚਲਣ ਵਾਲੀ ਪਲਾਈਵੁੱਡ ਹੈ।
Century Ply BWP grade ਪਲਾਈਵੁੱਡ ਵਿੱਚ ਵੱਖਰੀ ਵੱਖਰੀ ਪਲਾਈਵੁੱਡ ਦਿੰਦੀ ਹੈ, ਜਿਵੇਂ ਕਿ:
ਬੜੇ ਸਾਰੇ ਗ੍ਰਾਹਕ ਸਾਨੂੰ ਵਧੇਰੇ ਸਵਾਲ ਪੁੱਛਦੇ ਹਨ BWR ਅਤੇ BWP ਪਲਾਈਵੁੱਡ ਨੂੰ ਲੈਕੇ। BWR ਉਬਲਦੇ ਪਾਣੀ ਵਿਰੋਧਕ ਹੈ ਤੇ BWP ਉਬਲਦੇ ਪਾਣੀ ਤੋਂ ਬਚਾਅ ਕਰਦੀ ਹੈ। BWR ਨਮੀ ਤੋਂ ਵੀ ਬਚਾਉਂਦੀ ਹੈ ਪਰ BWP ਵਰਗੀ ਮਜ਼ਬੂਤ ਨਈ ਹੁੰਦੀ। ਜਦੋਂ ਗੱਲ ਹੋਵੇ ਪਾਣੀ ਦੇ ਸੰਪਰਕ ਵਿੱਚ ਆਣ ਵਾਲੀ ਪਲਾਈਵੁੱਡ ਦੀ, BWP ਪਲਾਈਵੁੱਡ ਦੀ ਵਰਤੋ ਕਰਨੀ ਚਾਹੀਦੀ ਹੈ।
ਸਭਤੋਂ ਟਿਕਾਊ ਪਲਾਈਵੁੱਡ ਤੇ ਹੈ ਹੀ, ਇਸਨੂੰ ਬਣਾਉਣ ਦਾ ਤਰੀਕਾ ਵੀ ਬੜਾ ਖ਼ਾਸ ਹੈ। ਏਸ ਲਈ ਹਰ ਕੋਈ ਵਧੀਆ ਗੁਣਵੱਤਾ ਵਾਲੀ BWP ਪਲਾਈਵੁੱਡ ਨਈ ਬਣਾ ਸਕਦਾ, ਪਰ ਵਧਦੀ ਮੰਗ ਕਰਕੇ ਕਈ ਵੇਚਣ ਵਾਲੇ ਆ ਗਏ ਹਨ ਬਜ਼ਾਰ ਵਿਚ। ਇਹ ਵਪਾਰੀ ਘਟੀਆ ਗੁਣਵੱਤਾ ਵਾਲੀ ਪਲਾਈਵੁੱਡ ਨੂੰ ਰੰਗ ਕਰਕੇ BWP ਪਲਾਈਵੁੱਡ ਵਾਲੀ ਸ਼ਕਲ ਦੇਕੇ ਵੇਚਦੇ ਹਨ। ਫੇਰ ਕੋਈ ਕੀ ਕਰ ਸਕਦਾ ਹੈ? ਇਹ ਕੁਝ ਗੱਲਾਂ ਨੇ ਜਿੰਨਾ ਨਾਲ ਤੁੱਸੀ ਪਲਾਈਵੁੱਡ ਦੀ ਗੁਣਵੱਤਾ ਨੂੰ ਜਾਂਚ ਸਕਦੇ ਹੋ:
ਪਾਣੀ ਤੋਂ ਬਚਾਣ ਦੀ ਸ਼ਾਮਤਾ ਰੱਖਣ ਵਾਲੀ ਇਹ ਪਲਾਈਵੁੱਡ, ਆਮ ਤੌਰ ਤੇ ਉਹਨਾਂ ਥਾਵਾਂ ਤੇ ਲਗਦੀ ਹੈ ਜਿੱਥੇ ਪਾਣੀ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਜਿਆਦਾ ਹੋਵੇ। ਜਿਵੇਂ ਕੀ:
BWP- ਪਲਾਈਵੁੱਡ ਜਿਨੂੰ ਮੈਰੀਨ ਵੀ ਕਿਹਾ ਜਾਂਦਾ ਹੈ, ਨੂੰ ਜਹਾਜ, ਨਾਵ ਅਤੇ ਹੋਰ ਸਮੁੰਦਰੀ ਉਪਕਰਨਾਂ ਲਈ ਵਰਤਿਆ ਜਾਂਦਾ ਹੈ। ਹਾਂਜੀ, ਇਹ ਇਹਨੀ ਮਜ਼ਬੂਤ ਹੈ।
ਸੈਨਿਕ 710, ਟਿਕਾਊ, ਕਿਫਾਇਤੀ ਅਤੇ ਅਸਲੀ ਵਾਟਰਪਰੂਫ!
ਅਨੋਖੀ ਤਕਨੀਕ ਅਤੇ ਤਿਕਾਉਪਣ ਦੇ ਨਾਲ ਕੀ ਇਹ ਮਹਿੰਗੀ ਵੀ ਹੈ? ਬਿਲਕੁਲ ਨਹੀਂ! ਖੋਜਕਰਤਾ ਅਤੇ ਨਵੀਂ ਤਕਨੀਕ ਨੂੰ ਈਜਾਦ ਕਰਨ ਵਾਲਿਆ ਕਰਕੇ ਅੱਸੀ BWP ਪਲਾਈਵੁੱਡ ਬਣਾ ਸਕੇ ਜਿਹੜੀ ਨਾ ਸਿਰਫ ਅਸਲੀ ਵਾਟਰ ਪਰੂਫ ਹੈ, ਅਸਲੀ ਪੈਸੇ ਬਚਾਣ ਵਾਲੀ ਵੀ ਹੈ। ਸੈਨਿਕ 710 105 ਰੁਪਏ ਦਾ ਇਕ ਯੂਨਿਟ ਦੇ ਬੜੇ ਹੀ ਮਾਮੂਲੀ ਮੁੱਲ ਤੇ ਮਿਲਦੀ ਹੈ(ਯੂਨਿਟ = 929sq. Com, including GST)
ਸੈਨਿਕ 710 ਨਾਲ ਸੋਹਣੇ ਬਾਥਰੂਮ ਅਤੇ ਰਸੋਈ ਬਨਾਣ ਦਾ ਸੁਪਣਾ ਹੁਣ ਸੁਪਣਾ ਨਈ ਰਿਹਾ। ਸੈਨਿਕ ਬਾਰੇ ਜਾਨਣ ਲਈ ਏਸ ਲਿੰਕ ਤੇ ਜਾਓ:
https://www.centuryply.com/product/sainik-710
SAINIK 710 - Asli Waterproof Plywood.
Loading categories...