Consumer
ਏਸ ਤਰੀਕੇ ਨਾਲ ਖਰੀਦੀ ਗਈ ਪਲਾਈਵੁੱਡ ਦੀ ਗੁਣਵੱਤਾ ਨੂੰ ਜਾਂਚ ਸਕਦੇ ਹੋ

ਪਲਾਈਵੁੱਡ ਹੁਣ ਇਕ ਜ਼ਰੂਰੀ ਨਿਰਮਾਣ ਸਮੱਗਰੀ ਹੈ, ਅਪਣੇ ਆਲੇ ਦੁਆਲੇ ਵੇਖੋਗੇ ਤੇ ਤੁਹਾਨੂੰ ਅਹਿਸਾਸ ਹੋਊਗਾ। ਪਲਾਈਵੁੱਡ ਨਾਲ ਅੱਸੀ ਸਾਰੇ ਘਿਰੇ ਹੋਏ ਆ, ਬਿਸਤਰ ਤੋਂ ਲੈਕੇ ਅਲਮਾਰੀਆਂ ਅਤੇ ਦਰਵਾਜੇ, ਪਲਾਈਵੁੱਡ ਦੇ ਹੀ ਬਣੇ ਹੋਏ ਹਨ। ਏਸ ਕਰਕੇ ਪਲਾਈਵੁੱਡ ਨੂੰ ਖਰਚੇ ਦੀ ਤਰ੍ਹਾ ਨਈ ਨਿਵੇਸ਼ ਦੀ ਤਰ੍ਹਾ ਵੇਖਣਾ ਜਰੂਰੀ ਹੈ।

Century Ply ਭਾਰਤ ਦੀ ਸਭਤੋਂ ਪੁਰਾਣੀ ਤੇ ਮੰਨੀ ਹੋਈ ਕੰਪਨੀ ਹੈ। ਲਗਾਤਾਰ ਨਵੀਨੀਕਰਨ ਕਰਨ ਦੀ ਸੋਚ, ਅੱਸੀ ਵਧੀਆ ਤੋਂ ਵਧੀਆ ਗੁਣਵੱਤਾ ਵਾਲੀ ਪਲਾਈਵੁੱਡ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਸਾਡੀ ਸਾਰੀ ਟੀਮ ਦਿਨ ਰਾਤ ਕੰਮ ਕਰਦੇ ਹਨ ਵਧੀਆ ਗੁਣਵੱਤਾ ਵਾਲੀ ਪਲਾਈਵੁੱਡ ਬਣਾਉਣ ਲਈ।

 ਪਰ ਬਜ਼ਾਰ ਦੀ ਵਧਦੀ ਜਟਿਲਤਾ ਦੇ ਨਾਲ ਚੁਣੌਤੀਆਂ ਵੀ ਵਧਦੀਆਂ ਹਨ, ਇਕ ਚੁਣੌਤੀ ਹੋਰ ਵੇਚਣ ਵਾਲਿਆਂ ਨਾਲ ਨਜਿੱਠਣ ਹੈ। ਵਧਦੇ ਮੁਕਾਬਲੇ ਨਾਲ, ਧੋਖਾਧੜੀ ਵੀ ਵਧੀ ਹੈ, ਜੇਡੀ ਸਾਡੇ ਲਈ ਇਕ ਹੋਰ ਚੁਣੌਤੀ ਹੈ। ਇਸਦਾ ਹਲ ਅੱਸੀ Century Promise ਐਪ ਨਾਲ ਕਡਿਆ ਹੈ।

CenturyPromise : ਅਸਲੀ ਚੀਜ ਦਾ ਵਾਦਾ

CenturyPromise ਦਾ ਇਕ ਲੌਤਾ ਕਾਰਨ ਪਲਾਈਵੁੱਡ ਦੀ ਪ੍ਰਮਾਣਿਤ ਕਰਨ ਲਈ ਹੈ।

ਨਵੀਂ ਤਕਨੀਕਾਂ ਜਿਵੇਂ ਕੀ ਫਾਇਰਵਾਲ, ਵਿਰੋਕਿੱਲ ਆਦਿ ਨੂੰ ਵਰਤ ਕੇ ਅੱਸੀ ਤੁਹਾਡੀ ਸਹੀ ਪਲਾਈਵੁੱਡ ਦੀ ਖਰੀਦ ਨੂੰ ਸੁਨਿਸ਼ਚਿਤ ਕਰਦੇ ਹਾਂ ਕਿਉਂਕਿ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਹੈ ਹੀ ਨਹੀਂ।

ਏਸ ਨੂੰ ਕਿਵੇਂ ਵਰਤੀਏ?

ਏਸ ਨੂੰ ਵਰਤਣਾ ਬਹੁਤ ਸੌਖਾ ਹੈ ਅਤੇ ਥੋਕ ਦੀ ਖਰੀਦ ਲਈ ਵੀ ਕੰਮ ਆਂਦੀ ਹੈ। ਗ੍ਰਾਹਕ ਨੂੰ ਸਿਰਫ ਐਪ ਫੋਨ ਜਾਂ ਟੈਬਲੇਟ ਤੇ ਡਾਊਨਲੋਡ ਕਰਨੀ ਹੈ ਤੇ ਪਲਾਈਵੁੱਡ ਤੇ ਲਗੇ QR code ਨੂੰ ਸਕੈਨ ਕਰਨਾ ਹੈ। ਹਰ ਇਕ ਪਲਾਈਵੁੱਡ ਵੱਖਰੇ QR code ਨਾਲ ਆਉਂਦੀ ਹੈ ਜਿਹੜੀ ਪਲਾਈਵੁੱਡ ਸਾਰੀ ਜਾਣਕਾਰੀ ਵੀ ਦਿੰਦੀ ਹੈ। ਏਸ ਕਰਕੇ ਤੁੱਸੀ ਇਹ ਐਪ ਸਕੈਨ ਕਰਕੇ ਤੁੱਸੀ ਅਸਲੀ ਪਲਾਈਵੁੱਡ ਦੀ ਪਛਾਣ ਕਰ ਸਕਦੇ ਹੋ।

ਹੇਠਾਂ ਲਿਖੇ ਤਰੀਕੇ ਨਾਲ ਤੁੱਸੀ CenturyPromise ਐਪ ਵਰਤ ਸਕਦੇ ਹੋ:

  • ਐਪ ਨੂੰ ਡਾਊਨਲੋਡ ਕਰੋ: ਐਪ ਸਟੋਰ ਤੋਂ ਐਪ ਡਾਊਨਲੋਡ ਕਰੋ, ਐਪ ios ਅਤੇ Android ਤੇ ਉਪਲਬਧ ਹੈ।
  • ਸਕੈਨ, ਠੱਗੀ ਤੋਂ ਬਚੋ : CenturyPly ਦੀ ਸਾਰੀਆਂ ਪਲਾਈਵੁੱਡ ਤੇ ਵੱਖਰੇ QR code ਹੁੰਦੇ ਹਨ, ਓਸਨੂੰ ਐਪ ਵਿੱਚ ਉਪਲਬਧ ਸਕੈਨਰ ਨਾਲ ਸਕੈਨ ਕਰੋ।
  • ਨਤੀਜਾ : ਜੇਕਰ ਪਲਾਈਵੁੱਡ ਅਸਲੀ ਨਹੀਂ ਹੋਵੇਗੀ ਤੇ ਐਪ ਤੁਹਾਨੂੰ “CenturyPly ਪਲਾਈਵੁੱਡ ਨਹੀਂ ਹੈ” ਦਿਖਾਂਦੀ ਹੈ।
  • ਵਾਰੰਟੀ ਬਣਾਓ: ਜੇਕਰ ਪਲਾਈਵੁੱਡ ਅਸਲੀ ਹੈ ਤੇ ਤੁੱਸੀ e-warranty ਐਪ ਤੋਂ ਹੀ ਡਾਊਨਲੋਡ ਕਰ ਸਕਦੇ ਹੋ ਤੇ ਅੱਗੇ ਲਈ ਫੋਨ ਵਿੱਚ ਸੇਵ ਵੀ ਕਰ ਸਕਦੇ ਹੋ।

ਸਿੱਟਾ

ਅਸਲੀ ਪਲਾਈਵੁੱਡ ਖਰੀਦਣਾ ਅੱਜ ਕਲ ਚੁਣੌਤੀ ਵਾਲਾ ਕੰਮ ਹੈ, ਏਸ ਕਰਕੇ ਜਦੋਂ ਪਲਾਈਵੁੱਡ ਖਰੀਦੋ, Century Ply ਨੂੰ ਚੁਣੋ ਵਧੀਆ ਗੁਣਵੱਤਾ ਵਾਲੀ ਅਤੇ ਅਸਲੀ ਪਲਾਈਵੁੱਡ ਲਈ। ਨਾਲ ਹੀ ਅਪਣੀ ਖਰੀਦ CenturyPromise ਐਪ ਤੋਂ ਕਰੋ।

ਤੁਹਾਡੀ ਖਰੀਦ ਨੂੰ ਹੋਰ ਸੌਖਾ ਬਨਾਣ ਲਈ ਅੱਸੀ CenturyEshop ਵੀ ਸ਼ੁਰੂ ਕੀਤੀ ਹੈ, ਇਸਦੇ ਰਾਹੀਂ ਤੁੱਸੀ ਸਿੱਧਾ ਪਲਾਈਵੁੱਡ ਖਰੀਦ ਸਕਦੇ ਹੋ ਅਤੇ ਅਸਲੀ ਪਲਾਈਵੁੱਡ ਤੁਹਾਡੇ ਘਰ ਪੁੱਜ ਜਾਊਗੀ।

Leave a Comment

Loading categories...

Latest Blogs