ਵਪਾਰ ਲਗਾਤਾਰ ਵੱਧ ਰਿਹਾ ਹੈ, ਤੇ ਆਣ ਵਾਲੇ ਸਾਲਾਂ ਵਿਚ ਵੀ ਵਧਦਾ ਰਹੂਗਾ।
ਪਲਾਈਵੁੱਡ ਦੀ ਕੀਮਤ ਸਭ ਤੋਂ ਵੱਧ ਹੈ ਏਸ ਸਮੇਂ, ਤੇ ਏਦੇ ਨਾਲ ਇਕ ਹੋਰ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ: ਬਜ਼ਾਰ ਵਿਚ ਨਕਲੀ
ਪਲਾਈਵੁੱਡ ਦਾ ਵਾਧਾ।
ਵਧਦੀ ਕੀਮਤਾਂ ਨਾਲ ਇਹ ਜਾਣਨਾ ਔਖਾ ਹੋ ਗਿਆ ਹੈ ਕਿ ਜੇਡੀ ਪਲਾਈਵੁੱਡ ਤੁੱਸੀ ਖਰੀਦ ਰਹੇ ਹੋ ਕਿ ਓਹ ਵਧੀਆ ਗੁਣਵੱਤਾ ਵਾਲੀ ਹੈ
ਜਾਂ ਨਈ।
ਤੁੱਸੀ ਕਈ ਦਿਨ ਵੀ ਜੇ ਲਾ ਲਵੋ ਅਪਣੇ ਘਰ ਲਈ ਵਧੀਆ ਪਲਾਈਵੁੱਡ ਲਬਨ ਲਈ, ਤਾਂ ਵੀ ਹੋ ਸਕਦਾ ਹੈ ਕਿ ਤੁੱਸੀ ਨਕਲੀ ਪਲਾਈਵੁੱਡ
ਖਰੀਦ ਲਵੋ।
ਘਟ ਗੁਣਵਤਾ ਵਾਲੀ ਪਲਾਈਵੁੱਡ ਗੁਣਾ ਦੀ ਸੂਚੀ ਨਾਲ ਵੇਚੀ ਜਾਂਦੀ ਹੈ ਜਿਦੇ ਤੇ ਓਹ ਕਦੇ ਵੀ ਖਰੇ ਨਹੀਂ ਉਤਰ ਸਕਦੇ।
ਜਦੋਂ ਇਕ ਅਣਜਾਣ ਖਰੀਦਾਰ ਅਜਿਹੀ ਨਕਲੀ ਪਲਾਈਵੁੱਡ ਖਰੀਦਦਾ ਹੈ ਤੇ ਇੱਛਾ ਅਨੁਸਾਰ ਜਦੋਂ ਕੰਮ ਨਈ ਮਿਲਦਾ, ਜੇਡਾ ਕਿ
ਨਿਸ਼ਚਿਤ ਹੈ, ਓਹ ਕੁਝ ਸਮਝ ਨਈ ਪਾਂਦੇ ਅਤੇ ਅਸਲੀ ਪਲਾਈਵੁੱਡ ਤੇ ਯਕੀਨ ਵੀ ਨਈ ਕਰ ਪਾਂਦੇ।
ਪਲਾਈਵੁੱਡ ਦੀ ਕੀਮਤ ਸਭ ਤੋਂ ਵੱਧ ਹੈ ਏਸ ਸਮੇਂ, ਤੇ ਏਦੇ ਨਾਲ ਇਕ ਹੋਰ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ: ਬਜ਼ਾਰ ਵਿਚ ਨਕਲੀ ਪਲਾਈਵੁੱਡ ਦਾ ਵਾਧਾ।
ਵਧਦੀ ਕੀਮਤਾਂ ਨਾਲ ਇਹ ਜਾਣਨਾ ਔਖਾ ਹੋ ਗਿਆ ਹੈ ਕਿ ਜੇਡੀ ਪਲਾਈਵੁੱਡ ਤੁੱਸੀ ਖਰੀਦ ਰਹੇ ਹੋ ਕਿ ਓਹ ਵਧੀਆ ਗੁਣਵੱਤਾ ਵਾਲੀ ਹੈ ਜਾਂ ਨਈ।
ਤੁੱਸੀ ਕਈ ਦਿਨ ਵੀ ਜੇ ਲਾ ਲਵੋ ਅਪਣੇ ਘਰ ਲਈ ਵਧੀਆ ਪਲਾਈਵੁੱਡ ਲਬਨ ਲਈ, ਤਾਂ ਵੀ ਹੋ ਸਕਦਾ ਹੈ ਕਿ ਤੁੱਸੀ ਨਕਲੀ ਪਲਾਈਵੁੱਡ ਖਰੀਦ ਲਵੋ।
ਘਟ ਗੁਣਵਤਾ ਵਾਲੀ ਪਲਾਈਵੁੱਡ ਗੁਣਾ ਦੀ ਸੂਚੀ ਨਾਲ ਵੇਚੀ ਜਾਂਦੀ ਹੈ ਜਿਦੇ ਤੇ ਓਹ ਕਦੇ ਵੀ ਖਰੇ ਨਹੀਂ ਉਤਰ ਸਕਦੇ।
ਜਦੋਂ ਇਕ ਅਣਜਾਣ ਖਰੀਦਾਰ ਅਜਿਹੀ ਨਕਲੀ ਪਲਾਈਵੁੱਡ ਖਰੀਦਦਾ ਹੈ ਤੇ ਇੱਛਾ ਅਨੁਸਾਰ ਜਦੋਂ ਕੰਮ ਨਈ ਮਿਲਦਾ, ਜੇਡਾ ਕਿ ਨਿਸ਼ਚਿਤ ਹੈ, ਓਹ ਕੁਝ ਸਮਝ ਨਈ ਪਾਂਦੇ ਅਤੇ ਅਸਲੀ ਪਲਾਈਵੁੱਡ ਤੇ ਯਕੀਨ ਵੀ ਨਈ ਕਰ ਪਾਂਦੇ।
CenturyPly ਏਸ ਗੱਲ ਦੇ ਖਿਲਾਫ ਹੈ ਖਰੀਦਾਰ ਅਜਿਹੀ ਚੀਜ਼ ਖਰੀਦਣ ਦੇ ਸਮੇਂ ਜੇਡੀ ਕਈ ਸਾਲਾਂ ਤਕ ਤਿਕਣੀ ਹੈ, ਸਿਰਫ ਦੁਕਾਨਦਾਰ ਜਾ ਵਪਾਰੀ ਤੇ ਨਿਰਭਰ ਰਵੇ।
ਏਸ ਦਾ ਹੱਲ ਹੈ CenturyPromise ਐਪ।
ਸਾਨੂੰ ਸ਼ੁਕਰਮੰਡ ਹੋਣਾ ਚਾਹੀਦਾ ਹੈ ਤਕਨੀਕ ਵਿੱਚ ਆਈ ਤਰੱਕੀ ਦਾ, ਜਿਦੇ ਕਰਕੇ CenturyPly ਏਨਾਂ ਮੁਸ਼ਕਿਲਾਂ ਦਾ ਹੱਲ ਕੱਢਕੇ ਲਯਾਏ ਹਨ CenturyPromise ਐਪ ਦੇ ਰੂਪ ਵਿੱਚ।
ਅਪਣੇ ਗ੍ਰਾਹਕ ਨੂੰ ਉੱਚੀ ਗੁਣਵੱਤਾ ਵਾਲੀ ਪਲਾਈਵੁੱਡ ਦੇਣ ਦੀ ਸੋਚ ਨਾਲ, CenturyPly ਨੇ ਬਣਾਇਆ ਹੈ CenturyPromise ਐਪ ਨੂੰ। ਜਿਸ ਦੀ ਮਦਦ ਨਾਲ ਤੁੱਸੀ ਇਹ ਪੱਕਾ ਕਰ ਸਕਦੇ ਹੋ ਕਿ ਜੇਡੀ ਪਲਾਈਵੁੱਡ ਤੁੱਸੀ ਖਰੀਦ ਰਹੇ ਹੋ ਓਹ ਕਿਸ ਗੁਣਵੱਤਾ ਦੀ ਹੈ, ਓਹ ਕਿਹੜੀ ਜਾਂਚਾ ਤੋਂ ਨਿਕਲੀ ਹੈ, ਤੇ ਇਹ ਚੀਜ਼ ਕੋਈ ਵੀ ਨਈ ਦੇ ਸਕਦਾ।
ਏਸ ਤਕਨੀਕ ਦਾ ਸਭ ਤੋਂ ਜ਼ਰੂਰੀ ਤੇ ਵਧੀਆ ਵਿਸ਼ੇਸ਼ਤਾ ਹੈ ਕਿ ਏਸ ਦਾ ਇਸਤੇਮਾਲ ਨਵੀਂ ਖਰੀਦੀ ਪਲਾਈਵੁੱਡ ਦੀ ਪੜਤਾਲ ਲਈ ਵੀ ਕੀਤਾ ਜਾ ਸਕਦਾ ਹੈ।
ਤੁੱਸੀ ਸਿਰਫ QR ਕੋਡ ਨੂੰ ਸਕੈਨ ਕਰਨਾ ਹੈ ਤੇ ਤੁਹਾਨੂੰ ਪਲਾਈਵੁੱਡ ਦੀ ਸਾਰੀ ਜਰੂਰੀ ਜਾਣਕਾਰੀ ਮਿਲ ਜਾਉਗੀ।
ਜੇਕਰ ਕੋਈ Century ਪਲਾਈਵੁੱਡ ਦੇ ਨੇੜੇਲੇ ਦੁਕਾਨ ਤੋਂ ਖਰੀਦਦਾ ਹੈ ਤੇ ਓਹ ਝੱਟ ਹੀ QR ਕੋਡ ਸਕੈਨ ਕਰਕੇ ਪਲਾਈਵੁੱਡ ਦੀ ਪ੍ਰਮਾਣਿਕਤਾ ਪਤਾ ਕਰ ਸਕਦਾ ਹੈ।
ਐਪ ਉਸੀ ਵੇਲੇ ਪਲਾਈ ਦੀ ਸਾਰੀ ਜਾਣਕਾਰੀ ਦਿਖਾ ਦਿੰਦੀ ਹੈ, ਜਿਦੇ ਨਾਲ ਤੁੱਸੀ ਦੇਖ ਸਕਦੇ ਹੋ ਕਿ ਤੁਸੀ ਅਸਲੀ ਪਲਾਈ ਖਰੀਦੀ ਹੈ ਜਾਂ ਨਕਲੀ।
ਇਹ ਏਥੇ ਹੀ ਖਤਮ ਨਈ ਹੋ ਜਾਂਦਾ! ਹਾਲਾਂਕਿ ਤੁਹਾਨੂੰ ਤੁਹਾਡੀ email ਅਤੇ ਫੋਨ ਨੰਬਰ ਤੇ ਵਾਰੰਟੀ ਕਾਰਡ ਮਿਲਦਾ ਹੈ, ਤੁੱਸੀ ਐਪ ਰਾਹੀਂ ਆਪ ਵੀ e-warranty ਬਣਾ ਸਕਦੇ ਹੋ ਅਤੇ ਫੋਨ ਵਿੱਚ ਸੇਵ ਕਰ ਸਕਦੇ ਹੋ ਫੇਰ ਕਦੇ ਵਰਤਣ ਲਈ।
ਐਪ ਵਿੱਚ ਤੁੱਸੀ ਸੁਝਾਅ ਵੀ ਦੇ ਸਕਦੇ ਹੋ, ਜਿਦੇ ਵਿਚ ਤੁੱਸੀ ਅਪਣੇ ਐਪ ਦੇ ਅਨੁਭਵ ਬਾਰੇ ਦੱਸ ਸਕਦੇ ਹੋ ਅਤੇ ਐਪ ਨੂੰ ਕਿੱਦਾਂ ਹੋਰ ਵਧੀਆ ਕੀਤਾ ਜਾ ਸਕਦਾ ਹੈ ਇਹ ਵੀ ਦੱਸ ਸਕਦੇ ਹੋ।
ਅੱਸੀ ਹਰ ਤਰ੍ਹਾਂ ਦੇ ਸੁਝਾ ਦਾ ਸਵਾਗਤ ਕਰਦੇ ਹਾਂ।
ਜਦੋਂ ਅੱਸੀ ਕਿਹਨੇ ਹਾਂ “ਰਹੋ ਬੇਫ਼ਿਕਰ” ਅੱਸੀ ਓਸਨੂੰ ਮੰਨਦੇ ਹਾਂ ਅਤੇ ਅਹੀ ਗੱਲ ਸਾਡੀ ਐਪ ਬਣਾਉਣ ਦੀ ਸੋਚ ਨੂੰ ਦਰਸ਼ਾਂਦਾ ਹੈ।
ਹਮੇਸ਼ਾ ਇਹ ਗੱਲ ਯਾਦ ਰੱਖੋ, ਨਕਲੀ ਚੀਜ਼, ਅਸਲੀ ਚੀਜ਼ ਨਾ ਹੋਣ ਤੋਂ ਵੀ ਜ਼ਾਦਾ ਮਾੜੀ ਹੁੰਦੀ ਹੈ।
ਏਸ ਕਰਕੇ, ਭਵਿੱਖ ਵਿਚ ਤੁਹਾਡੇ ਪ੍ਰੋਜੈਕਟ ਕੋਈ ਵੀ ਹੋਣ, ਤੁਹਾਨੂੰ ਪਤਾ ਹੈ CenturyPly ਵਧੀਆ ਗੁਣਵੱਤਾ ਵਾਲੀ ਪਲਾਈਵੁੱਡ ਸਭ ਤੋਂ ਵਧੀਆ ਚੁਣਾਵ ਹੈ ਜੇਡੀ ਤੁਹਾਨੂੰ ਕਦੇ ਵੀ ਨਿਰਾਸ਼ ਨਈ ਕਰੂਗੀ।
https://www.centuryply.com/centurypromise-punjabi
Loading categories...